ਮਿਸ਼ਨ “ਇੱਕ ਜ਼ਿੰਦਗੀ ਇੱਕ ਬੂਟਾ” ਤਹਿਤ ਸ. ਅਰਵਿੰਦਰ ਸਿੰਘ ਨੇ ਜੁਝਾਰ ਨਗਰ ਵਿਖੇ ਬਣੇ ਨਵੇਂ ਪਾਰਕ ਵਿੱਚ ਬੂਟੇ ਲਗਾਏ Jul 24, 2022
ਪੰਜਾਬ ਪੁਲਿਸ ਦੇ ਏ ਐਸ ਆਈ ਅਤੇ ਉਮੰਗ ਸੰਸਥਾ ਦੇ ਮੈਂਬਰ ਗੁਰਜਿੰਦਰਪਾਲ ਸਿੰਘ ਸਿੱਧੂ ਨੇ ਆਪਣੀ ਧੀ ਮਨਵੀਰ ਕੌਰ ਦੇ ਵਿਆਹ ਮੌਕੇ ਬਰਾਤੀਆਂ ਨੂੰ ਬੂਟੇ ਵੰਡ ਕੇ ਵਖਰੀ ਮਿਸਾਲ ਪੇਸ਼ ਕੀਤੀ Jul 24, 2022
ਸ਼੍ਰੀ ਅਸ਼ੋਕ ਸ਼ਰਮਾ ਜੀ ਨੇ “ਇੱਕ ਜੀਵਨ ਇੱਕ ਬੂਟਾ” ਮਿਸ਼ਨ ਤਹਿਤ ਬੇਟੀ ਰੋਸ਼ਿਤਾ ਸ਼ਰਮਾ ਦੇ ਹੱਥੋਂ ਪਹਿਲਾ ਬੂਟਾ ਲਗਵਾਇਆ Jul 24, 2022
ਪਟਿਆਲਾ ਦੇ ਮਹਾਰਾਜਾ ਨਰਿੰਦਰਾ ਇਨਕਲੇਵ ਵਿਖੇ ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਵਣ ਮਹਾਂਉਤਸਵ ਦੌਰਾਨ ਇੱਕ ਘਰ ਦੇ ਬਾਹਰ ਹਾਰ-ਸ਼ਿੰਗਾਰ ਦਾ ਬੂਟਾ ਲਾਉਂਦੇ ਵਿਧਾਇਕ ਇੰਜੀਨੀਅਰ ਅਮਿਤ ਰਤਨ ਅਤੇ ਹੋਰ Jun 7, 2022
ਵਾਤਾਵਰਨ ਦਿਵਸ ਤੇ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਇੰਦਰਜੀਤ ਸਿੰਘ ਸੰਧੂ ਅਤੇ ਪਰਿਵਾਰ ਦੇ ਮੈਂਬਰ ਰਜਬਾਹੇ ਕੰਢੇ ਬੂਟੇ ਲਗਾ ਕੇ ਖੁਸ਼ੀ ਸਾਂਝੀ ਕਰਦੇ ਹੋਏ Jun 7, 2022
On the occasion Free Plantation with Inderjit Sandhu (Incharge Lok Sabha Patiala) and Harmeet pthanmajra (M.L.A) May 31, 2022
On the occasion of Rasleen Kaur’s birthday, father Gagan Sandhu along with Alipur residents planted 250 saplings in the village May 22, 2022