ਪੰਜਾਬ ਪੁਲਿਸ ਦੇ ਏ ਐਸ ਆਈ ਅਤੇ ਉਮੰਗ ਸੰਸਥਾ ਦੇ ਮੈਂਬਰ ਗੁਰਜਿੰਦਰਪਾਲ ਸਿੰਘ ਸਿੱਧੂ ਨੇ ਆਪਣੀ ਧੀ ਮਨਵੀਰ ਕੌਰ ਦੇ ਵਿਆਹ ਮੌਕੇ ਬਰਾਤੀਆਂ ਨੂੰ ਬੂਟੇ ਵੰਡ ਕੇ ਵਖਰੀ ਮਿਸਾਲ ਪੇਸ਼ ਕੀਤੀ