ਪਟਿਆਲਾ ਦੇ ਮਹਾਰਾਜਾ ਨਰਿੰਦਰਾ ਇਨਕਲੇਵ ਵਿਖੇ ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਵਣ ਮਹਾਂਉਤਸਵ ਦੌਰਾਨ ਇੱਕ ਘਰ ਦੇ ਬਾਹਰ ਹਾਰ-ਸ਼ਿੰਗਾਰ ਦਾ ਬੂਟਾ ਲਾਉਂਦੇ ਵਿਧਾਇਕ ਇੰਜੀਨੀਅਰ ਅਮਿਤ ਰਤਨ ਅਤੇ ਹੋਰ